EXCLUSIVE: Panthak Agenda will not help SAD in election !
ਗੁਰੂ ਪਿਆਰੀ ਸਿੱਖ ਸੰਗਤ ਜੀ ਅਸੀਂ ਤੁਹਾਡੇ ਨਾਲ ਹੇਠਲੀ ਵੀਡੀਓ ਸਾਂਝੀ ਕਰ ਰਹੇ ਹਾਂ ਦਿਸਦਾ ਮਕਸਦ ਸਿਰਫ ਭੋਲੇ ਭਾਲੇ ਸਿੱਖ ਜੋ ਆਪੂ ਬਣੇ ਵਿਦਵਾਨ ਚਿੰਤਕ ਅਜਮੇਰ ਸਿੰਘ ਦੀਆ ਵੀਡੀਓ ਫੇਸਬੁਕ ਤੇ ਸ਼ੇਅਰ ਕਰਕੇ ਨਾਲ ਲਿਖ ਦਿੰਦੇ ਹਨ ਕਿ ਪੰਜ ਮਿੰਟ ਕੱਢ ਕਿ ਵੀਡੀਓ ਜ਼ਰੂਰ ਦੇਖੋ ਤੁਹਾਡੇ ਕੰਨ ਖੋਲ ਦੇਵੇਗੀ?
ਹੁਣ ਸਾਡੀ ਬੇਨਤੀ ਹੈ ਕਿ ਹੇਠਲੀ ਵੀਡੀਓ ਜ਼ਰੂਰ ਦੇਖੋ ਤਾਂ ਕਿ ਤੁਹਾਡਾ ਦੀਮਾਗ ਖੁੱਲ ਜਾਵੇ ਕਿ ਅਸਲ ਵਿੱਚ ਇਹ ਇਨਸਾਨ ਸਿੱਖੀ ਸਫ਼ਾ ਵਿੱਚ ਘੁਸਪੈਠ ਕਰ ਕਿ ਕੀ ਕਰ ਰਿਹਾ ਹੈ
1...ਅਜਮੇਰ ਸਿੰਘ ਦਾ ਕਹਿਣਾ ਹੈ ਕਿ ਨਾਂ ਵੋਟਾਂ ਅਤੇ ਨਾਂ ਹੀ ਹਥਿਆਰਬੰਦ ਸੰਘਰਸ਼ ਕਿਸੇ ਮਸਲੇ ਦਾ ਹੱਲ ਹਨ
2..ਖਾਲਿਸਤਾਨੀ ਡਿਸਗਸਟਿੰਗ ਹਨ ਮੈਂ ਇਹਨਾ ਨਾਲ ਦੋ ਮਿੰਟ ਬੈਠ ਕਿ ਗੱਲ ਵੀ ਨਹੀਂ ਕਰ ਸਕਦਾ
3.. ਅਕਾਲੀ ਤੇ ਸਮੂਹ ਖਾਲਸਤਾਨੀ ਧਿਰਾਂ ਧਰਮ ਨੂੰ ਪਾਵਰ ਗਰੈਬ ਕਰਨ ਲਈ ਵਰਤ ਰਹੇ ਹਨ
3.. ਕਾਮਰੇਡ ਤੇ ਸਾਰੀਆ ਖਾਲਸਤਾਨੀ ਧਿਰਾਂ ਇੱਕੋ ਸਿੱਕੇ ਦੇ ਦੋ ਪਾਸੇ ਹਨ
4..ਭਾਰਤ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਸਦੀਆਂ ਤੋਂ ਸਾਤਮਈ ਰਹਿ ਰਹੇ ਸਨ ਪਰ ਨੇਸ਼ਨ ਪਰਾਈਡ ਦੇ ਮਸਲੇ ਨੇ ਹੀ ਵਖੇੜਾ ਖੜਾ ਕੀਤਾ
ਮੈਂ ਕਾਮਰੇਡਾਂ ਨਾਲ ਵੀ ਤੇ ਂਖਾਲਸਤਾਨੀਆ ਨਾਲ ਵੀ ਕੰਮ ਕੀਤਾ ਪਰ ਮੈਨੂੰ ਦੋਨਾ ਵਿੱਚ ਕੁਝ ਨਹੀਂ ਦਿਸਿਆ ਜਦੋਂ ਮੈਂ ਆਪਣੇ ਤਜਰਬੇ ਵਾਰੇ ਲਿਖਾਂਗਾ
5...ਅਜਮੇਰ ਨੂੰ ਗੁਰਚਰਨ ਸਿੰਘ ਟੌਹੜਾ ਵਿਚੋਂ ਵੀ ਪੰਥ ਵਿੱਚ ਪੰਥਕ ਜਜ਼ਬਾ ਓਬਾਰਨ ਦੀ ਸ਼ਕਤੀ ਨਜ਼ਰ। ਆਉਦੀ ਹੈ
6..ਅਜਮੇਰ ਨੂੰ ਆਪ ਪਾਰਟੀ ਦੇ ਡਾਕਟਰ ਧਰਮਵੀਰ ਗਾਂਧੀ ਵਰਗਾ ਵੀ ਸਿਆਣਾ ਤੇ ਕੁਝ ਕਰ ਸਕਣ ਵਾਲਾ ਨਜ਼ਰ ਆਉਦਾ
ਬਾਕੀ ਅਸੀਂ ਅਜਮੇਰ ਨੂੰ। ਪਰਮੋਟ ਕਰਨ ਵਾਲਿਆ ਕੋਲ਼ੋਂ ਉਪਰੋਕਤ ਵੀਡੀਓ ਦਾ ਜਵਾਬ ਮੰਗਦੇ ਹਾਂ ਦੱਸਣ ਕਿ ਕੀ ਖਾਲਸਤਾਨ ਤੇ ਖਾਲਸਤਾਨੀ ਡਿਸਗਸਟਿੰਗ ਹਨ
EXCLUSIVE: Panthak Agenda will not help SAD in election !
EXCLUSIVE: ਚੋਣਾਂ ਤੋਂ ਪਹਿਲਾਂ ਪੰਥਕ ਏਜੰਡਾ ਚਲਾਉਣ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਫਾਇਦਾ ਨਹੀਂ ?
No comments: